ਇਸ ਹਕੀਕਤ ਨੂੰ ਆਪਣੇ ਅੰਦਰ ਪੜ੍ਹਿਆਂ ਹੀ ਜੀਵ "ਪੁਰਖ ਕੇਵਲ ਅਕਾਲ" ਦੀ ਪਤਨੀ ਬਣਦਾ ਹੈ ਤੇ ਸ਼ਾਇਦ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ "ਮਨੁੱਖ" ਅਤੇ "ਇਨਸਾਨ" ਦੋਹੇਂ ਸ਼ਬਦ ਇਸਤ੍ਰੀ ਲਿੰਗ ਨਹੀਂ ਹਨ! ਇਸੇ ਲਈ ਇਨ੍ਹਾਂ ਵਿਚ ਹੈਵਾਨ ਪਨਪਦਾ ਹੈ।ਤੇ ਰੱਬ ਨੂੰ ਮਿਲਣ ਲਈ ਉਸ ਦੀ ਇਸਤ੍ਰੀ ਬਣਨਾ ਲਾਜ਼ਮੀ ਹੈ.....ਇਸਹੋ ਜਨਨੀ ਦੀ ਵਡਿਆਈ ਹੈ।

ReplyDelete