Kavita (A Poem)
The title of this poem is 'Poem' or rather, Kavita which means a poem. Poetry is my solace. You know that feeling of being overwhelmed, shocked and horrified to the point your mind can't take anything more and all systems just shut down inside of you. Well, when that happens to me, instead of that system failure leading to a shut down, I revert to default operations. And my default -always has been and will be- poetry. Hence, the title. Hence, the poem.
ਕਵਿਤਾ
A Poem
ਜਦ ਹਸਤੀ ਹੀ ਇੱਕ ਕਵਿਤਾ ਹੈ
when existence itself is a poem
ਤਾਂ ਕਵਿਤਾ ਲਿੱਖ ਕੇ ਕੀ ਕਰਨਾ
then what would be the point of writing a poem
ਜਦ ਕਵਿਤਾ ਹੀ ਰੂਹਾਨੀਅਤ ਹੈ
when poetry is spirituality
ਤਾਂ ਬਿਨ ਕਵਿਤਾ ਵੀ ਕੀ ਮਰਨਾ
then what would be point in having died without poetry
ਕਵਿਤਾ ਜ਼ਿੰਦਗੀ ਦਾ ਵਿਆਕਰਨ ਹੈ
poetry, is the grammar of life
ਇਸ ਵਿਆਕਰਨ ਤੋਂ ਬਿਨਾਂ
without grammar
ਜ਼ਿੰਦਗੀ ਲਿਖ ਕੇ ਕੀ ਕਰਨਾ
why even write(live) the life
ਕਵਿਤਾ ਹਰ ਆਸ ਦੀ ਵਿਆਖਿਆ ਹੈ
poetry is the description of hope
ਹੋਂਦ ਦੀ ਪਰਿਭਾਸ਼ਾ ਹੈ
definition of being
ਗੁਣਤੰਤਰ ਦਾ ਰਾਜ ਹੈ
It's the rule of Guntantur (a political system based one virtue and ethics)
ਰੂਹ ਦਾ ਸਵਰਾਜ ਹੈ
it's the autonomy of soul
ਕਵਿਤਾ ਹੈ, ਤਾਂ ਭਾਸ਼ਾ ਹੈ
Language exists, because poetry does
ਬਿਨ ਕਵਿਤਾ ਤਾਂ ਬਸ
without poetry
ਸ਼ਬਦਾਂ ਦੀ ਅਭਲਾਸ਼ਾ ਹੈ
there is only a wish for words
Comments
Post a Comment