Aman (Peace)

ਜਜ਼ਬਾਤ ਦਿਲ ਵਿਚ ਦਫਨ ਰਹੇ
ਕਹਿੰਦੇ ਫਿਰ ਵੀ ਅਮਨ ਰਹੇ
ਜਦ ਭੜਾਸ ਨਿਕਲੀ ਸਦੀਆਂ ਬਧੀ
ਵਧਦੀ-ਵਧਦੀ ਇਨੀ ਵਧੀ
ਫੂਂਕ ਗਈ ਸਾਰੀ ਬਸਤੀ

Comments

Popular Posts