Untitled

ਸਾਹ ਲੈਣਾ ਹੀ  ਗੁਨਾਹ ਹੋ ਗਿਆ
ਕੁਝ  ਕਹਿਣਾ ਵੀ ਇਨਤੇਹਾ ਹੋ ਗਿਆ
ਤਬਾਹ ਕਰਨ ਆਇਆ ਸੀ ਉਹ ਸਾਰਾ ਜਹਾਨ
ਕੰਡੇ ਦੀ ਦਰਿਆ-ਦਿਲੀ ਵੇਖਦਿਆਂ ਹੀ ਫ਼ਨਾ ਹੋ ਗਿਆ


Comments

  1. ਤੇਰੀ ਕਵਿਤਾ ਦਾ ਮੈਂ ਿਫਦਾ ਹੋ ਿਗਆ

    ReplyDelete

Post a Comment

Popular Posts