ਸ਼ੱਕਰਖ਼ੋਰਾ

ਸ਼ੱਕਰਖ਼ੋਰਾ

ਮੈਂ ਦੇਖੀ ਇੱਕ ਅਜਬ ਭੰਬੀਰੀ
ਫੁੱਲਾਂ ਤੇ ਮੰਡਰਾਉਂਦੀ ਫਿਰਦੀ
ਨ੍ਹਾ ਸਾਹ ਚੜ੍ਹਦਾ ਨ੍ਹਾ ਚੱਕਰ ਆਉਣ
ਉਹਦੀ ਫੁਰਤੀ ਸ਼ੁਰ੍ਹਲੀ ਜੇਹੀ
ਰੰਗ ਨਿਆਰੇ ਕੁਦਰਤ ਪਾਲੇ
ਵਾਹ ! ਵਿਚ ਨਜ਼ਾਰੇ ਰਜ਼ਾ ਤੇਰੀ

Comments

  1. ਮੈਂ ਤਾਂ ਪੇਂਟਿੰਗ ਨਾਲ ਕਵਿਤਾ ਿਵਚਲੇ ਿਵਚਾਰਾਂ ਦੇ ਲੱਟੂ ਹੋ ਿਗਆ

    ReplyDelete

Post a Comment

Popular Posts