Rooh : hissa Akal da
ਨਾ ਜਿੰਦ ਹੈ
ਨਾ ਜਾਨ ਹੈ
ਜਿੰਦਗਾਨੀ ਤਾਂ ਬਸ
ਰੂਹ ਦੀ ਮੇਹਮਾਨ ਹੈ
ਫਿਰ ਕਿਉਂ ਇਹ ਰੂਹਾਂ
ਭੁਲ ਗਿਆਂ ਨੇ
ਕਿਉਂ ਇਹ
ਡਰਦਿਆਂ ਪਿਆਂ ਨੇ
ਇਹ ਕਿੰਝ ਨਹੀ ਜਾਣਦੀਆਂ
ਜ਼ਿਦਗੀ ਤੇ ਮੋਤ
ਇਹਨਾ ਦੇ ਵਜੂਦ ਦਾ
ਛੋਟਾ ਜਿਹਾ ਹਿਸਾ ਹੈ
ਜੋ ਪਲਕ ਝਪਕਦਿਆਂ ਹੀ
ਮੁਕ ਜਾਵੇਗਾ
ਨਾ ਜਾਨ ਹੈ
ਜਿੰਦਗਾਨੀ ਤਾਂ ਬਸ
ਰੂਹ ਦੀ ਮੇਹਮਾਨ ਹੈ
ਫਿਰ ਕਿਉਂ ਇਹ ਰੂਹਾਂ
ਭੁਲ ਗਿਆਂ ਨੇ
ਕਿਉਂ ਇਹ
ਡਰਦਿਆਂ ਪਿਆਂ ਨੇ
ਇਹ ਕਿੰਝ ਨਹੀ ਜਾਣਦੀਆਂ
ਜ਼ਿਦਗੀ ਤੇ ਮੋਤ
ਇਹਨਾ ਦੇ ਵਜੂਦ ਦਾ
ਛੋਟਾ ਜਿਹਾ ਹਿਸਾ ਹੈ
ਜੋ ਪਲਕ ਝਪਕਦਿਆਂ ਹੀ
ਮੁਕ ਜਾਵੇਗਾ
Comments
Post a Comment